Category: NEWS

ਆਮ ਆਦਮੀ ਪਾਰਟੀ ਅਤੇ ਹਿੰਦੂਤਵ ਸਰਕਾਰ ਸਾਡੇ ਜਮੂਹਰਿਤ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀ ਹੈ।

ਹਿੰਦੂਤਵ ਸਰਕਾਰ ਨਾਲ ਰਲਕੇ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੀ ਜ਼ਮਹੂਰੀਅਤ ਨੂੰ ਖਤਮ ਕਰਨਾ ਚਾਹੁੰਦੀ ਹੈ । ਪਾਰਟੀ ਵੱਲੋਂ ਸਾਰਾਗੜੀ ਨਿਵਾਸ ਦੇ ਸਾਹਮਣੇ ਇਕ ਵਿਸ਼ਾਲ ਕਾਨਫਰੰਸ ਕੀਤੀ ਗਈ । ਇਸ…

ਜੀ-20 ਮੁਲਕ ਜੋ ਇੰਡੀਆ ਵਿਚ ਆਏ ਸਨ, ਇਹ ਉਨ੍ਹਾਂ ਦਾ ਇੰਡੀਆ ਵਿਚ ਆਖਰੀ ਦੌਰਾ ਸੀ ਇਸ ਉਪਰੰਤ ਉਹ ‘ਭਾਰਤ’ ਵਿਚ ਆਉਣਗੇ : ਮਾਨ

ਜੀ-20 ਮੁਲਕ ਜੋ ਇੰਡੀਆ ਵਿਚ ਆਏ ਸਨ, ਇਹ ਉਨ੍ਹਾਂ ਦਾ ਇੰਡੀਆ ਵਿਚ ਆਖਰੀ ਦੌਰਾ ਸੀ ਇਸ ਉਪਰੰਤ ਉਹ ‘ਭਾਰਤ’ ਵਿਚ ਆਉਣਗੇ : ਮਾਨ ਫ਼ਤਹਿਗੜ੍ਹ ਸਾਹਿਬ, 11 ਸਤੰਬਰ ( ) “ਕਿਉਂਕਿ…

ਹਰੀ ਸਿੰਘ ਨਲਵਾ

ਅੱਜ ਜ਼ਿਆਦਾਤਰ ਭਾਰਤੀ ਹਰੀ ਸਿੰਘ ਨਲਵਾ ਦੇ ਨਾਂ ਤੋਂ ਅਣਜਾਣ ਹਨ ਪਰ ਪਾਕਿਸਤਾਨ, ਅਫਗਾਨਿਸਤਾਨ ਇਸ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਜਿਸ ਅਫਗਾਨ ਨੂੰ ਅਮਰੀਕਾ ਵੰਡ ਨਹੀਂ ਸਕਦਾ ਸੀ, ਉਸ ਨੂੰ…

ਦਿੱਲੀ ਪੁਲਿਸ ਅਧਿਕਾਰਾਂ ਦੀ ਉਲੰਘਣਾ ਦੇ ਬਾਵਜੂਦ ਆਨੰਦ ਮਾਣ ਰਹੀ ਹੈ

ਫਰਵਰੀ 2020 ਵਿੱਚ ਦਿੱਲੀ ਵਿੱਚ ਹੋਈ ਹਿੰਸਾ ਵਿੱਚ ਦਿੱਲੀ ਪੁਲਿਸ ਦੇ ਕਰਮਚਾਰੀ ਸ਼ਾਮਲ ਸਨ ਅਤੇ ਇੱਕ ਸਰਗਰਮ ਭਾਗੀਦਾਰ ਸਨ, ਫਿਰ ਵੀ ਪਿਛਲੇ ਛੇ ਮਹੀਨਿਆਂ ਵਿੱਚ ਦਿੱਲੀ ਪੁਲਿਸ ਦੁਆਰਾ ਕੀਤੇ ਗਏ…

ਦੇਸ਼ ਖ਼ਾਲਿਸਤਾਨ ਦੇ ਮਹਾਨ ਅਤੇ ਅਣਖੀ ਯੋਧੇਅਜ਼ਾਦੀ ਦੇ ਪਰਵਾਨੇ ਜਿੰਨਾ ਦੇ ਇੱਕ ਬੋਲ ਤੇ ਤਸਵੀਰ ਤੋਅੱਜ ਵੀ ਦਿੱਲੀ ਕੰਬਦੀ ਹੈ, ਦਮਦਮੀ ਟਕਸਾਲ ਦੇ14ਵੀਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਖਾਲਸਾਭਿੰਡਰਾਂਵਾਲਿਆਂ ਦੀ ਅੱਜ 25 ਅਗਸਤ 1977 ਨੂੰਦਸਤਾਰਬੰਦੀ ਹੋਈ ਸੀ

ਚੰਦ ਉਤੇ ਚੰਦਰਯਾਨ ਪੁਲਾੜ ਉਪਕਰਨ ਦੇ ਪਹੁੰਚਣ ਦੀ ਕਾਮਯਾਬੀ ਵੱਡਾ ਉੱਦਮ, ਪਰ ਇਥੋਂ ਦੇ ਨਿਵਾਸੀਆਂ ਨੂੰ ਹੁਕਮਰਾਨ ਅੱਜ ਤੱਕ ਰੋਟੀ, ਕੱਪੜਾ, ਮਕਾਨ ਵੀ ਮੁਹੱਈਆ ਨਹੀਂ ਕਰ ਸਕੇ : ਮਾਨ

ਚੰਦ ਉਤੇ ਚੰਦਰਯਾਨ ਪੁਲਾੜ ਉਪਕਰਨ ਦੇ ਪਹੁੰਚਣ ਦੀ ਕਾਮਯਾਬੀ ਵੱਡਾ ਉੱਦਮ, ਪਰ ਇਥੋਂ ਦੇ ਨਿਵਾਸੀਆਂ ਨੂੰ ਹੁਕਮਰਾਨ ਅੱਜ ਤੱਕ ਰੋਟੀ, ਕੱਪੜਾ, ਮਕਾਨ ਵੀ ਮੁਹੱਈਆ ਨਹੀਂ ਕਰ ਸਕੇ : ਮਾਨ ਫ਼ਤਹਿਗੜ੍ਹ…

ਭਾਰਤ ਜਲਦ ਹੀ ਹਿੰਦੂ ਰਾਸ਼ਟਰ ਬਣੇਗਾ : ਧੀਰੇਂਦਰ ਸ਼ਾਸਤਰੀ

ANI ਨਾਲ ਗੱਲ ਕਰਦੇ ਹੋਏ ਸ਼ਾਸਤਰੀ ਨੇ ਕਿਹਾ, “ਭਾਰਤ ‘ਹਿੰਦੂ ਰਾਸ਼ਟਰ’ ਬਣੇਗਾ। ਅੱਜ ਸਾਡੇ ਪ੍ਰੋਗਰਾਮ ‘ਚ ਵਿਦੇਸ਼ੀ ਕਿਨਾਰੇ ਤੋਂ ਲੋਕ ਵੀ ਇਕੱਠੇ ਹੋਏ। ਉਹ ਭਾਵੇਂ ਈਸਾਈ ਧਰਮ ਦਾ ਪਾਲਣ ਕਰਦੇ…

ਭਾਰਤ ‘ਹਿੰਦੂ ਰਾਸ਼ਟਰ’, ‘ਅਖੰਡ ਭਾਰਤ’ ਸੱਚ ਹੋਵੇਗਾ : ਯੋਗੀ ਆਦਿੱਤਿਆਨਾਥ

ਹਿੰਦੂ ਪਛਾਣ ਨੂੰ ਹਰ ਭਾਰਤੀ ਦੀ ਸੱਭਿਆਚਾਰਕ ਨਾਗਰਿਕਤਾ ਦੱਸਦੇ ਹੋਏ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਬੁੱਧਵਾਰ ਨੂੰ ਭਾਰਤ ਨੂੰ ‘ਹਿੰਦੂ ਰਾਸ਼ਟਰ’ ਕਰਾਰ ਦਿੱਤਾ ਅਤੇ ਕਿਹਾ ਕਿ ‘ਅਖੰਡ…

Translate »