Post navigation ਭਾਈ ਅੰਮ੍ਰਿਤਪਾਲ ਸਿੰਘ ਨੇ ਸਿੱਖ ਰਾਸ਼ਟਰ ਦੀ ਗੱਲ ਕੀਤੀ ਤਾਂ ਉਸਤੇ ਐਨ.ਐਸ.ਏ ਲਗਾਕੇ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਤੇ ਹੁਣ ਧਰੇਂਦਰਸ਼ਾਸਤਰੀ ਵੱਲੋਂ ਅੰਮ੍ਰਿਤਸਰ ਵਿਚ ਆ ਕੇ ਹਿੰਦੂ ਰਾਸ਼ਟਰ ਦੀ ਗੱਲ ਕਰਨੀ ਕੋਈ ਮਾਮੂਲੀ ਘਟਨਾ ਨਹੀਂ, ਕੀ ਭਗਵੰਤ ਮਾਨ ਸਰਕਾਰ ਧੀਰੇਂਦਰ ਤੇ NSA ਲਗਾਊ ? ਭਾਈ ਅੰਮ੍ਰਿਤਪਾਲ ਸਿੰਘ ਜਦੋਂ ਡਿਬਰੂਗੜ੍ਹ ਜੇਲ੍ਹ ਵਿੱਚ ਹੈ, ਤਾਂ ਬਿਗੇਸ਼ਵਰ ਧਾਮ ਦੇ ਹਿੰਦੂ ਬਾਬਾ ਧਰੇਦਰ ਨੇ ਖੁੱਲ੍ਹੇਆਮ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਣ ਦੀ ਗੱਲ ਕਹੀ ਹੈ।