Post navigation #sardarbalkaursidhu ਅੱਜ ਵੀ ਇਨਸਾਫ ਦੀ ਉਮੀਦ ਲਾਕੇ ਬੈਠਾ ਉਡੀਕ ਰਿਹਾਂ , ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਿਹਾਂ ,ਸ਼ਾਇਦ ਇਹ ਗੋਲੀਆਂ ਨਾਲ ਛਨਨੀ ਕੀਤੀ ਹੋਈ #ਥਾਰ ਨੂੰ ਦੇਖ ਸਰਕਾਰਾਂ ਦੀਆਂ ਅੱਖਾਂ ਵਿੱਚ ਕੋਈ ਦਿਆ ਆਵੇ।ਸੂਬੇ ਵਿੱਚ ਚੱਲ ਰਹੇ ਹਾਲਾਤ ਬਹੁਤ ਚਿੰਤਾਂਜਨਕ ਹਨ, ਮੇਰੀ ਸਰਕਾਰ ਨੂੰ ਬੇਨਤੀ ਹੈ ਕਿਹਲੇ ਵੀ ਸੰਭਾਲ ਲੈਣ, ਮੇਰੇ ਪੁੱਤ ਸ਼ੁੱਭ ਵਾਗੂੰ ਪਤਾ ਨਹੀ ਕਿਨੇ ਕੁ’ ਨੌਜਵਾਨ ਕ+ਤਲ ਕੀਤੇ ਜਾ ਰਹੇ ਨੇ।।ਇਕ ਮਹਾਨ ਬੇ-ਵਾਕ ਪੁੱਤ ਦੇ ਇਨਸਾਫ ਲਈ ਇੱਕ ਬੇ-ਵਸ ਬਾਪ ਵੱਲੋ ਬੇਨਤੀ।। ਹਿੰਦੂ ਮੰਦਿਰ ਸਮਾਗਮ ਵਿੱਚ ‘ਕੇਲਾ ਲੈਣ’ ਲਈ ਭਾਰਤ ਵਿੱਚ ਮੁਸਲਮਾਨ ਵਿਅਕਤੀ ਦੀ ਕੁੱਟਮਾਰ ਕੀਤੀ ਗਈ