Never-Forget-1984
ਭਾਰਤ ਵਿਚ ਅਜਿਹੇ ਸ਼ਹਿਰ ਹਨ ਜਿਨ੍ਹਾਂ ਵਿਚ ‘ਪਵਿੱਤਰ ਰਾਜ’ ਹਨ ਅਤੇ ਇਸ ਲਈ ਉਨ੍ਹਾਂ ਸ਼ਹਿਰਾਂ ਵਿਚ ਸ਼ਰਾਬ, ਸਿਗਰੇਟ ਅਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ ‘ਤੇ ਪਾਬੰਦੀ ਹੈ।
ਹਾਲਾਂਕਿ, ਸਿੱਖਾਂ ਵੱਲੋਂ ਕਈ ਵਾਰ ਅੰਮ੍ਰਿਤਸਰ ਨੂੰ ‘ਪਵਿੱਤਰ ਸ਼ਹਿਰ’ ਰਾਜ ਦਾ ਦਰਜਾ ਦੇਣ ਦੀ ਮੰਗ ਕਰਨ ਦੇ ਬਾਵਜੂਦ, ਭਾਰਤ ਸਰਕਾਰ ਇਸ ਦੇ ਉਲਟ ਕਰਦੀ ਹੈ ਅਤੇ ਅੰਮ੍ਰਿਤਸਰ ਵਿੱਚ ਸ਼ਰਾਬ ਅਤੇ ਸਿਗਰਟ ਵੇਚਣ ਲਈ ਦੁਕਾਨਾਂ ਨੂੰ ਹੋਰ ਲਾਇਸੈਂਸ ਦਿੰਦੀ ਰਹਿੰਦੀ ਹੈ।