ਅੱਜ ਮਿਤੀ 18 ਮਈ 2024, ਦਿਨ ਸ਼ਨੀਵਾਰ, ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਪਹਿਰ 12:00 ਵਜੇ ਪੁਲੀਸ ਲਾਈਨ ਮੈਦਾਨ, ਅੰਬਾਲਾ ਸ਼ਹਿਰ (ਹਰਿਆਣਾ) ਵਿਖੇ ਮਹਾ ਵਿਜਯ ਰੈਲੀ ਕਰਨ ਪਹੁੰਚ ਰਿਹਾ ਹੈ। ਸਾਡੀ ਅੰਬਾਲਾ ਦੇ ਨੇੜੇ ਲਗਦੇ ਪਿੰਡਾਂ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਅਪੀਲ ਹੈ ਕਿ ਸ਼ਾਂਤਮਈ ਤਰੀਕੇ ਨਾਲ ਉੱਪਰ ਦਿੱਤੇ ਗਏ ਸਥਾਨ ਤੇ ਪਹੁੰਚ ਕੇ ਨਰਿੰਦਰ ਮੋਦੀ ਨੂੰ ਕਿਸਾਨੀ ਸੰਬੰਧਿਤ ਬਣਦੇ ਮੁੱਦਿਆਂ ਉੱਤੇ ਸਵਾਲ ਜਵਾਬ ਕਰੋ ਅਤੇ ਪੁਛੋ ਕਿ ਸਾਡੇ ਕਿਸਾਨ ਸ਼ੁੱਭਕਰਨ ਸਿੰਘ ਨੂੰ ਗੋਲੀ ਮਾਰ ਕੇ ਸ਼ਹੀਦ ਕਿਉਂ ਕੀਤਾ ਗਿਆ।