Post navigation 16 ਨਵੰਬਰ ਨੂੰ ਮੋਸਕੋਨ ਸੈਂਟਰ ਸਾਨਫਰਾਂਸਿਸਕੋ ਵਿਖੇ ਦੁਪਹਿਰ 12 ਵਜੇ ਖਾਲਿਸਤਾਨ ਦੀ ਅਜ਼ਾਦੀ ਰੈਲੀ ਹੋਵੇਗੀ। ਸਭ ਨੂੰ ਇਸ ਇਨਕਲਾਬੀ ਰੈਲੀ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਬੇਨਤੀ ਕੀਤੀ ਜਾਂਦੀ ਹੈ। ਰਾਸ਼ਟਰਪਤੀ ਬਿਡੇਨ ਅਤੇ ਚੀਨੀ ਪ੍ਰਧਾਨ ਮੰਤਰੀ ਸ਼ੀ ਵਿਚਕਾਰ ਮੁਲਾਕਾਤ ਦੌਰਾਨ ਸਾਨ ਫਰਾਂਸਿਸਕੋ ਵਿੱਚ ਇੱਕ ਰੈਲੀ ਵਿੱਚ ਖਾਲਿਸਤਾਨੀਆਂ ਵੱਲੋਂ ਦਹਿਸ਼ਤੀ ਰਾਜ ਭਾਰਤ ਦੇ ਝੰਡੇ ਨੂੰ ਖਿੱਚਿਆ ਜਾ ਰਿਹਾ ਹੈ।