Post navigation ਆਜ਼ਾਦੀ ਦੇ 70 ਸਾਲਾਂ ਤੋਂ ਵੱਧ ਸਮੇਂ ਬਾਅਦ ਵੀ ਭਾਰਤ ਦਾ ਇੱਕ ਸਫਲ ਦੇਸ਼ ਇੱਥੋਂ ਤੱਕ ਕਿ ਇੱਕ ਸੱਚਾ ਲੋਕਤੰਤਰ ਬਣਨ ਵਿੱਚ ਨਾਕਾਮ ਰਹਿਣਾ ਇਹ ਦਰਸਾਉਂਦਾ ਹੈ ਕਿ ਜੇਕਰ ਪੰਜਾਬ ਨੂੰ ਆਜ਼ਾਦੀ ਮਿਲ ਜਾਂਦੀ ਤਾਂ ਇਹ ਇੱਕ ਸਫਲ ਦੇਸ਼ ਬਣ ਸਕਦਾ ਸੀ। ਪਰ ਪੰਜਾਬ ‘ਤੇ ਭਾਰਤ ਦੇ ਨਾਜਾਇਜ਼ ਕਬਜ਼ੇ ਨੇ ਪੰਜਾਬ ਨੂੰ ਵੀ ਫੇਲ੍ਹ ਕਰ ਦਿੱਤਾ ਹੈ 16 ਨਵੰਬਰ ਨੂੰ ਮੋਸਕੋਨ ਸੈਂਟਰ ਸਾਨਫਰਾਂਸਿਸਕੋ ਵਿਖੇ ਦੁਪਹਿਰ 12 ਵਜੇ ਖਾਲਿਸਤਾਨ ਦੀ ਅਜ਼ਾਦੀ ਰੈਲੀ ਹੋਵੇਗੀ। ਸਭ ਨੂੰ ਇਸ ਇਨਕਲਾਬੀ ਰੈਲੀ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਬੇਨਤੀ ਕੀਤੀ ਜਾਂਦੀ ਹੈ।