NEWS ਭਾਈ ਅਮਿਤਪਾਲ ਸਿੰਘ ਸਮੇਤ ਜੇਲਾਂ ਵਿੱਚ ਨਜ਼ਰਬੰਦ ਸਮੂੰਹ ਸਾਥੀ ਸਿੰਘਾਂ ਦੀ ਚੜ੍ਹਦੀਕਲਾ ਅਤੇ ਰਿਹਾਈ ਲਈ ਸ੍ਰੀ ਅਖੰਡ ਪਾਠ ਤੇ ਭੋਗ 5 ਨਵੰਬਰਐਤਵਾਰ,ਠੀਕ 6:30 ਵਜੇ ਸਵੇਰੇ ਕਮਰਾ ਨੰ: 11 ,ਸਾਹਮਣੇ ਦੁੱਖ ਭੰਜਨੀ ਬੇਰੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਿੰਘਾਂ ਦੀ ਚੜ੍ਹਦੀਕਲਾ ਅਤੇ ਰਿਹਾਈ ਲਈਅਰਦਾਸ 9 ਵਜੇ ਸਵੇਰੇ ਸ੍ਰੀ ਅਕਾਲ ਤਖ਼ਤ ਸਾਹਿਬ ਸਮੂੰਹ ਸੰਗਤ ਅਤੇ ਜਥੇਬੰਦੀਆਂ ਨੂੰ ਪਹੁੰਚਣ ਲਈ ਬੇਨਤੀ ਵੱਲੋਂ- ਸਮੂੰਹ ਨਜ਼ਰਬੰਦ ਸਿੰਘਾਂ ਦੇ ਪਰਿਵਾਰ।