My views : Ravinder NEWS ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਸਿਹਤ ਬਹੁਤਖਰਾਬ ਹੈ ਅਤੇ ਉਨਾਂ ਦਾ ਮੋਬਾਈਲ ਫੋਨ ਵੀ ਬੰਦ ਕਰ ਦਿੱਤਾ ਗਿਆ ਪ੍ਰਸ਼ਾਸਨ ਵੱਲੋਂਈਮੇਲ ਦਾ ਵੀ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ
My views : Ravinder NEWS ਬਰਗਾੜੀ ਬੇਅਦਬੀ ਮਾਮਲੇ ‘ਚ ਵੱਡਾ ਅਪਡੇਟਡੇਰਾ ਪ੍ਰੇਮੀ ਪ੍ਰਦੀਪ ਕਲੇਰ ਨੇ ਕੀਤਾ ਵੱਡਾ ਦਾਅਵਾਕਿਹਾ- ਡੇਰਾ ਮੁਖੀ ਰਾਮ ਰਹੀਮ ਤੇ ਹਨੀਪ੍ਰੀਤ ਦੇ ਇਸ਼ਾਰੇ ‘ਤੇਵਾਪਰੀ ਸੀ ਬੇਅਦਬੀ ਦੀ ਘਟਨਾ
My views : Ravinder NEWS ਭਾਈ ਅੰਮ੍ਰਿਤਪਾਲ ਸਿੰਘ ਜੀ ਨਾਲ ਨਜ਼ਰਬੰਦ ਉਨ੍ਹਾਂ ਦੇ ਦੋ ਕਰੀਬੀ ਸਾਥੀ ਸਿੰਘਾਂ,ਭਾਈ ਕੁਲਵੰਤ ਸਿੰਘ ਰਾਊਕੇ ‘ਤੇ ਭਾਈ ਗੁਰਮੀਤ ਸਿੰਘ ਬੁੱਕਣਵਾਲਾ ਦੀ ਸਿਹਤ ਬੇਹੱਦ ਨਾਜ਼ੁਕ ਹੋ ਗਈ ਹੈ। ਸਾਰੇ ਸਿੰਘ ਪਿਛਲੇ 18 ਦਿਨਾਂ ਤੋਂ ਭੁੱਖ ਹੜਤਾਲ਼(Hunger Strike) ਤੇ ਬੈਠੇ ਹਨ ਅਤੇ ਸਭ ਨੇ ਬੜੇ ਠਰੰਮੇ ਅਤੇ ਬਹਾਦਰੀ ਨਾਲ ਔਖੇ ਹਾਲਾਤਾਂ ਦਾ ਸਾਮ੍ਹਣਾ ਕੀਤਾ ਹੈ।
My views : Ravinder NEWS News from Dibrugarh Jail, that Bhai Papalpreet Singh’s condition is very critical. He is on Hunger strike from the last 21 days. he Lost weight very quickly and doctors Immediately admitted him to the hospital. But Papalpreet Singh refused from seeking any medical attention.
My views : Ravinder NEWS Press While ongoing farmers protest, Dr. swaminathan report has been removed from agriculture we sir of India.
My views : Ravinder No other proof is needed than what Indian government is doing at Shambu border with Farmers .
My views : Ravinder NEWS Yesterday my respect mother went civil hospital to see injured farmers in the protest at shambu border. Police attacked the farmers
My views : Ravinder Sikh Prisoners Today, February 16,2022, our hero Deep Singh Sidhu got shaheed. He will always remain in our hearts.
Biased Hindu state media Corrupt Indian Police: News India is Hindu Rashtra My views : Ravinder NEWS Haryana Government and Police have no right and law to stop farmers going to New Delhi for protest.
My views : Ravinder Sikh Prisoners If the country is really a democracy then the people their freedom of speech and rights will not be attacked.The Legislative Assembly will not be violated.…but this is India and it has always been so. kisan andolan