My views : Ravinder NEWS ਇਹ ਰਾਕੇਸ਼ ਕ੍ਰਿਸ਼ਨ ਭਾਰਤ ਵਿੱਚ ਅਹਿਮ ਅਹੁਦੇ ਉੱਤੇ ਹੈ…. ਇਹਕਹਿ ਰਿਹਾ ਹੈ ਕਿ ਚਾਣਕਿਆਪੁਰੀ ( ਅਮਰੀਕਨ ਅੰਬੈਸ਼ੀ ) ਤੋਂ ਅਮਰੀਕਨ ਡਿਪਲੋਮੈਟ ਨੂੰਚੁੱਕ ਲਿਆਓ, ਅਤੇ ਰਾਅ ਦੇ ਔਫਿਸ਼ ਵਿੱਚ ਲਿਆ ਕੇ ਕੁੱਟੋ ਅਤੇ ਫਿਰ ਉਸ ਡਿਪਲੋਮੈਟ ਦੇਬਦਲੇ ਅਮਰੀਕਾ ਤੋਂ ਨਿਖਿਲ ਗੁਪਤਾ ਦੀ ਮੰਗ ਕਰੋ !… ਇਹੋ ਜਿਹੀਆਂ ਪੋਸਟਾਂ ਦੀਭਰਮਾਰ ਹੈ ਭਾਰਤ ਵਿੱਚ…. ਅਸੀਂ ਵੀ ਸਕਰੀਨਸ਼ੌਟ ਲੈ-ਲੈ ਕੇ ਅਮਰੀਕਾ ਦੇ ਨਿਊਜ਼ਚੈਨਲਾਂ ਤੇ ਜਾ ਕੇ FBI ਨੂੰ ਅਤੇ NYPD ਨੂੰ ਟੈਗ ਕਰ-ਕਰ ਟਵੀਟ ਕਰੀ ਜਾਨੇਂ ਹਾਂ