India is Hindu Rashtra My views : Ravinder ਅਹਿਮਦਾਬਾਦ, ਗੁਜਰਾਤ ਦੇ ਕ੍ਰਿਕਟ ਸਟੇਡੀਅਮ ਦਾ ਨਾਂ ਸਰਦਾਰ ਵੱਲਭਭਾਈ ਪਟੇਲ ਤੋਂ ਬਦਲ ਕੇ ਨਰਿੰਦਰ ਮੋਦੀ ਸਟੇਡੀਅਮ ਕਰਨ ਦੀ ਯੋਜਨਾ ਭਾਜਪਾ ਵੱਲੋਂ ਪਹਿਲਾਂ ਹੀ ਬਣਾਈ ਗਈ ਸੀ। ਅਜਿਹਾ ਇਸ ਲਈ ਕਿਉਂਕਿ ਜੇਕਰ ਭਾਰਤੀ ਟੀਮ ਵਿਸ਼ਵ ਕੱਪ ਜਿੱਤਣ ‘ਚ ਕਾਮਯਾਬ ਹੁੰਦੀ ਹੈ ਤਾਂ ਉਹ ਮੋਦੀ ਸਟੇਡੀਅਮ ‘ਚ ਕੱਪ ਜਿੱਤੇਗੀ। ਲੋਕ ਸੋਚਣਗੇ ਕਿ ਮੋਦੀ ਨੇ ਭਾਰਤੀ ਟੀਮ ਨੂੰ ਕੱਪ ਜਿੱਤਣ ਲਈ ਮਦਦ ਕੀਤੀ ਹੈ।
NEWS ਭਾਰਤ ਬਨਾਮ ਆਸਟ੍ਰੇਲੀਆ ਵਰਲਡ ਕੱਪ ਫਾਈਨਲ ਦੇਖਣ ਗਏ ਨਰਿੰਦਰ ਮੋਦੀ ਦਾ ਇੱਕੋ ਇੱਕ ਮਕਸਦ ਇਹ ਸੀ ਕਿ ਜੇਕਰ ਭਾਰਤ ਮੈਚ ਜਿੱਤ ਜਾਂਦਾ ਤਾਂ ਮੋਦੀ ਕ੍ਰੈਡਿਟ ਲੈ ਸਕਦਾ ਸੀ ਪਰ ਭਾਰਤ ਹਾਰ ਗਿਆ ਅਤੇ ਨਕਲੀ ਮੋਦੀ ਵੀ ਉਨ੍ਹਾਂ ਨਾਲ ਹਾਰ ਗਿਆ।