ਐਨ.ਆਈ.ਏ. ਵੱਲੋਂ ਸਿੱਖ ਨੌਜ਼ਵਾਨੀ ਨੂੰ ਨਿਸ਼ਾਨਾਂ ਬਣਾਉਣਾ ਬਿਲਕੁਲ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਹੋਏ ਜ਼ਬਰ ਦੇ ਬਰਾਬਰ : ਮਾਨ
ਫ਼ਤਹਿਗੜ੍ਹ ਸਾਹਿਬ, 04 ਅਗਸਤ ( ) “ਜਦੋਂ ਮੁਗਲ ਹਕੂਮਤ ਸਮੇਂ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਉਤੇ ਜ਼ਬਰ ਜੁਲਮ ਹੋ ਰਿਹਾ ਸੀ, ਸਿੱਖਾਂ ਦਾ ਖੂਰਾਖੋਜ ਮਿਟਾਉਣ ਦੇ ਅਮਲ ਹੋ…