ਹੁਣ ਟੀਵੀ ਨਿਊਜ਼ ਚੈਨਲ ਪੈਸੇ ਛਾਪਣ ਦੀਆਂ ਮਸ਼ੀਨਾਂ ਬਣਨ ਲੱਗ ਪਏ ਹਨ। ਇਹ ਇੱਕ ਨਵਾਂ ਯੁੱਗ ਸੀ, ਪੱਤਰਕਾਰੀ ਵਿੱਚ ਪੇਸ਼ੇਵਰਤਾ ਦੀ ਘੁਸਪੈਠ ਦਾ ਯੁੱਗ। ਆਰਥਿਕ ਪੱਖੋਂ ਭਾਰੀ ਮੁਨਾਫੇ ਹੋਣੇ ਸ਼ੁਰੂ ਹੋ ਗਏ, ਜਿਸ ਕਾਰਨ ਵੱਡੇ-ਵੱਡੇ ਕਾਰੋਬਾਰੀ ਅਤੇ ਕਾਰਪੋਰੇਟ ਘਰਾਣੇ ਲਾਲਚ ਵਿੱਚ ਆ ਕੇ ਖ਼ਬਰਾਂ ਦੇ ਕਾਰੋਬਾਰ ਵਿੱਚ ਆ ਗਏ। ਇਸ ਤਰ੍ਹਾਂ ਉਨ੍ਹਾਂ ਨੂੰ ਬੂਮਿੰਗ ਇੰਡਸਟਰੀ ਵਿੱਚ ਖੁਦ ਬੁਲਾਇਆ ਗਿਆ ਅਤੇ ਕਾਰਪੋਰੇਟ ਦੇ ਤੌਰ ‘ਤੇ ਨਿਊਜ਼ ਏਜੰਸੀਆਂ ਦੀ ਵੱਡੀ ਪ੍ਰਤੀਸ਼ਤਤਾ ਦੇ ਮਾਲਕ ਬਣਨ ਲੱਗੇ ਅਤੇ ਇਸ ਤਰ੍ਹਾਂ ਇਤਿਹਾਸ ਵਿੱਚ ਪਹਿਲੀ ਵਾਰ ਨਿਊਜ਼ ਚੈਨਲਾਂ ਦੀ ਮਾਲਕੀ ਵੱਡੇ ਕਾਰੋਬਾਰੀ ਘਰਾਣਿਆਂ ਦੇ ਹੱਥਾਂ ਵਿੱਚ ਚਲੀ ਗਈ।

ਸ਼ਮਸ਼ੇਰ ਸਿੰਘ

ਪਟਿਆਲਾ ਜ਼ਿਲ੍ਹੇ ਦੇ ਪਿੰਡ ਉਕਸੀ ਜੱਟਾਂ ਦੇ ਵਸਨੀਕ ਸ਼ਮਸ਼ੇਰ ਸਿੰਘ ਪਿਛਲੇ 27 ਸਾਲਾਂ ਤੋਂ ਬੇਅੰਤ ਸਿੰਘ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ। ਉਹ ਇਸ ਸਮੇਂ ਮਾਡਲ…

ਹਿੰਦੁ ਭਾਰਤੀ ਸਟੇਟ

ਬਜਰੰਗੀਆਂ ਦਾ ਕੋਈ ਮੁਕਾਬਲਾ ਨਹੀਂ, ਬਿੱਟੂ ਬਜਰੰਗੀ ਵੀ 15 ਦਿਨਾਂ ਬਾਅਦ ਹੀ ਜੇਲ ਵਿਚੋਂ ਹੋਇਆ ਆਜ਼ਾਦਬਾਬੂ ਬਜਰੰਗੀ ਸੰਸਕਾਰੀ ਬਣ ਕੇ ਅਪਣੀ ਸਜ਼ਾ ਹੀ ਮੁਆਫ਼ ਕਰਵਾ ਗਿਆ ਸੀ ਹਰਿਆਣਾ ਦੇ ਨੂਹ…

ਇਹ ਹੁੰਦੀਆ ਗੁਲਾਮੀ ਦੀਆ ਨਿਸਾਨੀਆ ਤੁਹਾਡੇ ਵਾਲੇ ਗੁਲਾਮ ਦੇਸ ਪੰਜਾਬ, ਕਨੈਡਾ, ਇੰਗਲੈਂਡ ਤੇ ਪਾਕਿਸਤਾਨ ਚ ਵੀ ਮਾਰ ਦਿੱਤੇ ਤੇ ਭਾਈ ਅਮਿੰਰਤਪਾਲ ਸਿੰਘ ਤੇ ਸਾਥੀ ਡਿਬਰੂਗੜ ਜੇਲ ਚਡੱਕ ਦਿੱਤੇ ਤੇ ਹਲੇ ਵੀ ਸਾਡੇ ਚ ਕਈ ਕਹੀ ਜਾਦੇ ਹਨ ਅਸੀ ਅਜਾਦ ਹਾ

ਹਰਿਆਣਾ ਨੂਹ ਦੰਗਿਆਂ ਦੇ ਮਾਮਲੇ ‘ਚ ਬਿੱਟੂ ਬਜ਼ਰੰਗੀਖਿਲਾਫ਼ ਧਾਰਾ 148, 149, 332, 353, 186, 395,397, 506, 25, 54, 59 ਪਰਚਾ ਦੇ 15 ਅਗਸਤ ਨੂੰਗ੍ਰਿਫ਼ਤਾਰੀ ਪਾਈ ਗਈ ਸੀ, ਕੱਲ੍ਹ ਜ਼ਮਾਨਤ ਲਾਈ ਤੇ ਅੱਜਮੰਨਜ਼ੂਰ….ਕਿਸੇ ਨੂੰ NSA ਅਤੇ ਕਿਸੇ ਨੂੰ ਜ਼ਮਾਨਤ, ਇਹ ਹੁੰਦੇ ਆਆਪਣੇ ਰਾਜ ਦੇ ਕਰਿਸ਼ਮੇ , ਤੇ ਸਾਡੇ ਵਾਲੇ ਕਹਿੰਦੇ ਅਸੀ ਆਜ਼ਾਦ ਹਾਂ।

ਗੁਰਮੀਤ ਸਿੰਘ

ਗੁਰੂ ਨਗਰੀ ਪਟਿਆਲਾ ਦੇ ਰਹਿਣ ਵਾਲੇ ਗੁਰਮੀਤ ਸਿੰਘ ਪੇਸ਼ੇ ਤੋਂ ਇੰਜੀਨੀਅਰ ਹਨ। ਉਹ ਬੇਅੰਤ ਸਿੰਘ ਕਤਲ ਕੇਸ ਵਿੱਚ ਪਿਛਲੇ 27 ਸਾਲਾਂ ਤੋਂ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ ਅਤੇ…

ਲੋਕਾਂ ਵਿੱਚ ਇਹ ਭੁਲੇਖਾ ਹੈ ਕਿ ਉਹ ਆਪਣੀ ਮਰਜ਼ੀ ਨਾਲ ਵੋਟ ਪਾ ਰਹੇ ਹਨ। ਪਰ ਉਦੋਂ ਕੀ ਜੇ ਉਹ ਜਾਣਕਾਰੀ ਜਿਸ ਦੇ ਆਧਾਰ ‘ਤੇ ਤੁਸੀਂ ਕਿਸੇ ਪਾਰਟੀ ਜਾਂ ਉਮੀਦਵਾਰ ਨੂੰ ਵੋਟ ਪਾਉਣ ਦਾ ਫੈਸਲਾ ਕੀਤਾ ਹੈ ਉਹ ਗਲਤ ਜਾਂ ਗਲਤ ਹੈ? ਇਸ ਗੱਲ ਨੂੰ ਧਿਆਨ ਨਾਲ ਸਮਝੀਏ ਤਾਂ ਸੋਚੀ-ਸਮਝੀ ਸਾਜ਼ਿਸ਼ ਤਹਿਤ ਤੁਹਾਨੂੰ ਵੋਟ ਪਾਉਣ ਲਈ ਪ੍ਰਭਾਵਿਤ ਕੀਤਾ ਜਾ ਰਿਹਾ ਹੈ। ਅਤੇ ਤੁਸੀਂ ਇਸ ਭਰਮ ਵਿੱਚ ਰਹਿੰਦੇ ਹੋ ਕਿ ਤੁਸੀਂ ਆਪਣੀ ਮਰਜ਼ੀ ਨਾਲ ਵੋਟ ਪਾਈ ਹੈ।

ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਨੂੰ ਉਜਾਗਰ ਕਰਦੀ ਫਿਲਮ ਮਸਤਾਨੇ ਨੂੰ ਵੇਖ ਸਿੱਖ ਕੌਮ ਨੇ ਮਾਣ ਮਹਿਸੂਸ ਕਰਿਆ ਕਿਉਂਕਿ ਜ਼ਿਆਦਾਤਰ ਫ਼ਿਲਮਾਂ ਵਿੱਚ ਸਿੱਖਾਂ ਦੀ ਕਿਰਦਾਰਕੁਸ਼ੀ ਹੀ ਕਰੀ ਜਾਂਦੀ ਹੈ।ਪਰ ਸਿੱਖਾਂ ਪ੍ਰਤੀ ਗਲਤ ਸੋਚ ਦੇ ਧਾਰਨੀ ਲੋਕ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਉਂਦੇ।ਆਉਣ ਵਾਲੀ ਹਿੰਦੀ ਫਿਲਮ ਯਾਰੀਆਂ 2 ਦੇ ਨਵੇਂ ਗੀਤ ‘ਸੌਹਰੇ ਘਰ’ ਵਿੱਚ ਸਿੱਖਾਂ ਦੇ ਧਾਰਮਿਕ ਚਿੰਨ੍ਹ ਕਿਰਪਾਨ ਨੂੰ ਬਹੁਤ ਗਲਤ ਢੰਗ ਨਾਲ ਪੇਸ਼ ਕਰਕੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਜੇ ਸੋਚਿਆ ਜਾਵੇ ਤਾਂ ਇਹ ਕੋਈ ਪਹਿਲੀ ਵਾਰ ਹਰਕਤ ਨਹੀਂ ਹਰ ਵਾਰ ਕੋਈ ਨਾ ਕੋਈ ਹੱਥਕੰਡਾ ਅਪਣਾ ਕੇ ਪੰਥਕ ਭਾਵਨਾਵਾਂ ਨੂੰ ਤਾਰ ਤਾਰ ਕੀਤਾ ਜਾਂਦਾ ਹੈ । ਸਿੱਖਾਂ ਲਈ, ਕਿਰਪਾਨ ਇੱਕ ਫੈਸ਼ਨ ਨਹੀਂ ਹੈ ।ਸਿੱਖ ਧਰਮ ਵਿੱਚ ਕਿਰਪਾਨ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ ਇਹ ਖਾਲਸੇ ਵਿਚ ਪ੍ਰਵੇਸ਼ ਕਰਨ ਤੋਂ ਬਾਅਦ ਹੀ ਪ੍ਰਾਪਤ ਕੀਤਾ ਜਾਂਦਾ ਹੈ ਕਿਰਪਾਨ ਪਹਿਨੇ ਹੋਏ ਇੱਕ ਕਲੀਨ-ਸ਼ੇਵ ਅਭਿਨੇਤਾ ਨੂੰ ਦਰਸਾਉਣ ਵਾਲੇ ਦ੍ਰਿਸ਼ ਨੇ ਬਹੁਤ ਹੀ ਅਪਮਾਨਜਨਕ ਕਰਤੂਤ ਕੀਤੀ ਹੈ।ਇਹ ਲੋਕ ਆਪਣੀ ਫਿਲਮ ਦੀ ਪਬਲਸਿਟੀ ਕਰਨ ਲਈ ਧਾਰਮਿਕ ਸੰਪਰਦਾਵਾਂ ਨਾਲ ਕੋਈ ਵੀ ਖਿਲਵਾੜ ਕਰ ਸਕਦੇ ਹਨ ਤੇ ਧਾਰਮਿਕ ਮੂਲ ਸਿਧਾਤਾਂ ਦੇ ਵਿਰੁੱਧ ਚੱਲਦੇ ਹਨ।ਇਸ ਨਾਲ ਨਾ ਸਿਰਫ਼ ਸਾਡੇ ਸੱਭਿਆਚਾਰ ਅਤੇ ਧਰਮ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ ਸਗੋਂ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਵੀ ਡੂੰਘੀ ਠੇਸ ਪਹੁੰਚਦੀ ਹੈ। ਗੁਰਦੁਆਰਾ ਪ੍ਰੰਬਧਕ ਕਮੇਟੀ ਨੂੰ ਚਾਹੀਦਾ ਹੈ ਕਿ ਇੰਨਾਂ ਲੋਕਾਂ ਖ਼ਿਲਾਫ਼ ਕੋਈ ਸਖ਼ਤ ਕਦਮ ਚੁੱਕਣਾ ਚਾਹੀਦਾ ਹੈ ਤੇ ਨੱਥ ਪਾਉਣੀ ਚਾਹੀਦੀ ਹੈ ਤਾਂ ਜੋ ਮੁੜ ਇਹ ਗਲਤੀ ਕੋਈ ਦੁਬਾਰਾ ਨਾ ਕਰ ਸਕੇ ✍️ਰਵਿੰਦਰ ਪਾਲ ਸਿੰਘ

Translate »