ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਹੋਏ ਅੱਜ ਦੇ ਵਿਸ਼ਾਲ ਇੱਕਠ ਨੇ ਮੋਟੇ ‘ਤੌਰ ਤੇ ਇਹ ਸਾਬਿਤ ਕਰ ਦਿੱਤਾ ਹੈ 👉

ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਹੋਏ ਅੱਜ ਦੇ ਵਿਸ਼ਾਲ ਇੱਕਠ ਨੇ ਮੋਟੇ ‘ਤੌਰ ਤੇ ਇਹ ਸਾਬਿਤ ਕਰ ਦਿੱਤਾ ਹੈ ਕੇ ਪੰਜਾਬ ਵਿੱਚ ਸਿੱਖ ਰਾਜਨੀਤੀ ਵਿੱਚ ਇੱਕਵੱਡਾ ਖਲਾਅ ਹੈ ਜਿਸ…

ਭਾਈ ਅੰਮ੍ਰਿਤਪਾਲ ਸਿੰਘ ਜੀ ਨਾਲ ਨਜ਼ਰਬੰਦ ਉਨ੍ਹਾਂ ਦੇ ਦੋ ਕਰੀਬੀ ਸਾਥੀ ਸਿੰਘਾਂ,ਭਾਈ ਕੁਲਵੰਤ ਸਿੰਘ ਰਾਊਕੇ ‘ਤੇ ਭਾਈ ਗੁਰਮੀਤ ਸਿੰਘ ਬੁੱਕਣਵਾਲਾ ਦੀ ਸਿਹਤ ਬੇਹੱਦ ਨਾਜ਼ੁਕ ਹੋ ਗਈ ਹੈ। ਸਾਰੇ ਸਿੰਘ ਪਿਛਲੇ 18 ਦਿਨਾਂ ਤੋਂ ਭੁੱਖ ਹੜਤਾਲ਼(Hunger Strike) ਤੇ ਬੈਠੇ ਹਨ ਅਤੇ ਸਭ ਨੇ ਬੜੇ ਠਰੰਮੇ ਅਤੇ ਬਹਾਦਰੀ ਨਾਲ ਔਖੇ ਹਾਲਾਤਾਂ ਦਾ ਸਾਮ੍ਹਣਾ ਕੀਤਾ ਹੈ।

Translate »