Post navigation Health of Bhai Amritpal singh and other Singh’s has worsened during hunger strike at dibrugarh jail ਭਾਈ ਅੰਮ੍ਰਿਤਪਾਲ ਸਿੰਘ ਜੀ ਨਾਲ ਨਜ਼ਰਬੰਦ ਉਨ੍ਹਾਂ ਦੇ ਦੋ ਕਰੀਬੀ ਸਾਥੀ ਸਿੰਘਾਂ,ਭਾਈ ਕੁਲਵੰਤ ਸਿੰਘ ਰਾਊਕੇ ‘ਤੇ ਭਾਈ ਗੁਰਮੀਤ ਸਿੰਘ ਬੁੱਕਣਵਾਲਾ ਦੀ ਸਿਹਤ ਬੇਹੱਦ ਨਾਜ਼ੁਕ ਹੋ ਗਈ ਹੈ। ਸਾਰੇ ਸਿੰਘ ਪਿਛਲੇ 18 ਦਿਨਾਂ ਤੋਂ ਭੁੱਖ ਹੜਤਾਲ਼(Hunger Strike) ਤੇ ਬੈਠੇ ਹਨ ਅਤੇ ਸਭ ਨੇ ਬੜੇ ਠਰੰਮੇ ਅਤੇ ਬਹਾਦਰੀ ਨਾਲ ਔਖੇ ਹਾਲਾਤਾਂ ਦਾ ਸਾਮ੍ਹਣਾ ਕੀਤਾ ਹੈ।