Category: NEWS

ਭਾਰਤ: ਨਿਊਜ਼ ਕਲਿਕ ‘ਤੇ ਗ੍ਰਿਫਤਾਰੀਆਂ ਅਤੇ ਛਾਪੇ ਸਰਕਾਰ ਦੀ ਆਲੋਚਨਾ ਕਰਨ ਵਾਲੇ ਮੀਡੀਆ ‘ਤੇ ਹਮਲੇ ਦਾ ਸੰਕੇਤ ਦਿੰਦੇ ਹਨ।

ਭਾਰਤ: ਨਿਊਜ਼ ਕਲਿਕ ‘ਤੇ ਗ੍ਰਿਫਤਾਰੀਆਂ ਅਤੇ ਛਾਪੇ ਸਰਕਾਰ ਦੀ ਆਲੋਚਨਾ ਕਰਨ ਵਾਲੇ ਮੀਡੀਆ ‘ਤੇ ਹਮਲੇ ਦਾ ਸੰਕੇਤਦਿੰਦੇ ਹਨ ਦਿੱਲੀ ਅਤੇ ਮੁੰਬਈ ਵਿਚ ਮੰਗਲਵਾਰ ਨੂੰ ਡਿਜੀਟਲ ਨਿਊਜ਼ ਮੀਡੀਆ ਨਾਲ ਜੁੜੇ ਕਈ…

ਸਿੱਖ ਵੱਖਵਾਦੀਆਂ ਦੇ ਖਾਲਿਸਤਾਨ ਦੇ ਸੱਦੇ ਤੋਂ ਭਾਰਤ ਇੰਨਾ ਚਿੰਤਤ ਕਿਉਂ ਹੈ?

ਸਿੱਖ ਵੱਖਵਾਦੀਆਂ ਦੇ ਖਾਲਿਸਤਾਨ ਦੇ ਸੱਦੇ ਤੋਂ ਭਾਰਤ ਇੰਨਾ ਚਿੰਤਤ ਕਿਉਂ ਹੈ? 23 ਜੂਨ, 1985 ਦੇ ਤੜਕੇ, ਮਾਂਟਰੀਅਲ ਤੋਂ ਨਵੀਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ 182 ਦੇ ਕਾਰਗੋ…

ਹੁਣ ਤਾਂ ਭਾਰਤੀ ਸਕੂਲਾਂ ਵਿੱਚ ਸਿੱਖ ਬੱਚੇ ਵੀ ਸੁਰੱਖਿਅਤ ਨਹੀਂ ਹਨ, ਕੁਝ ਲੋਕਾਂ ਅਨੁਸਾਰ ਸਕੂਲਾਂ ਵਿੱਚ ਸਿੱਖ ਬੱਚਿਆਂ ਨੂੰ ‘ਖਾਲਿਸਤਾਨੀ’ ਕਿਹਾ ਜਾ ਰਿਹਾ ਹੈ। ਸਿੱਖ ਬੱਚਿਆਂ ਨੂੰ ‘ਖਾਲਿਸਤਾਨੀ’ ਕਹਿਣਾ ਮਾਣ ਵਾਲੀ ਗੱਲ ਹੋਣੀ ਚਾਹੀਦੀ ਹੈ। ਪਰ ਅਫ਼ਸੋਸ ਦੀ ਗੱਲ ਹੈ ਕਿ ਇਸ ਨੂੰ ਤਾਅਨਾ ਕਿਹਾ ਜਾ ਰਿਹਾ ਹੈ।

ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪੰਜਾਬ ਬਚਾਓ ਰੈਲੀ ਰਖੀ ਗਈ ਹੈ। 1 ਅਕਤੂਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਰਵਾਨਾ ਹੋਣਗੇ ਅਤੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਵਿਖੇ ਰਾਤ ਠਹਿਰਨਗੇ ਅਤੇ ਫਿਰ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣਗੇ। ਸਾਰਿਆਂ ਨੂੰ ਭਾਗ ਲੈਣ ਦੀ ਬੇਨਤੀ ਕੀਤੀ ਜਾਂਦੀ ਹੈ।

#sardarbalkaursidhu ਅੱਜ ਵੀ ਇਨਸਾਫ ਦੀ ਉਮੀਦ ਲਾਕੇ ਬੈਠਾ ਉਡੀਕ ਰਿਹਾਂ , ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਿਹਾਂ ,ਸ਼ਾਇਦ ਇਹ ਗੋਲੀਆਂ ਨਾਲ ਛਨਨੀ ਕੀਤੀ ਹੋਈ #ਥਾਰ ਨੂੰ ਦੇਖ ਸਰਕਾਰਾਂ ਦੀਆਂ ਅੱਖਾਂ ਵਿੱਚ ਕੋਈ ਦਿਆ ਆਵੇ।ਸੂਬੇ ਵਿੱਚ ਚੱਲ ਰਹੇ ਹਾਲਾਤ ਬਹੁਤ ਚਿੰਤਾਂਜਨਕ ਹਨ, ਮੇਰੀ ਸਰਕਾਰ ਨੂੰ ਬੇਨਤੀ ਹੈ ਕਿਹਲੇ ਵੀ ਸੰਭਾਲ ਲੈਣ, ਮੇਰੇ ਪੁੱਤ ਸ਼ੁੱਭ ਵਾਗੂੰ ਪਤਾ ਨਹੀ ਕਿਨੇ ਕੁ’ ਨੌਜਵਾਨ ਕ+ਤਲ ਕੀਤੇ ਜਾ ਰਹੇ ਨੇ।।ਇਕ ਮਹਾਨ ਬੇ-ਵਾਕ ਪੁੱਤ ਦੇ ਇਨਸਾਫ ਲਈ ਇੱਕ ਬੇ-ਵਸ ਬਾਪ ਵੱਲੋ ਬੇਨਤੀ।।

Translate »