Category: My views : Ravinder

ਮੋਦੀ ਅਤੇ ਉਸਦੇ ਹਿੰਦੂ-ਪਹਿਲੇ ਰਾਜ ਦਾ ਉਭਾਰ।

ਮੋਦੀ ਅਤੇ ਉਸਦੇ ਹਿੰਦੂ-ਪਹਿਲੇ ਰਾਜ ਦਾ ਉਭਾਰਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰੀਬ ਇੱਕ ਦਹਾਕਾ ਪਹਿਲਾਂ ਸੱਤਾ ਵਿੱਚ ਆਏ ਸਨ। ਉਦੋਂ ਤੋਂ, ਉਸਨੇ ਵਾਰ-ਵਾਰ ਇਸ ਵਿਸ਼ਾਲ ਲੋਕਤੰਤਰ ਵਿੱਚ ਵੋਟਰਾਂ ਨੂੰ…

ਇਹ ਰਾਕੇਸ਼ ਕ੍ਰਿਸ਼ਨ ਭਾਰਤ ਵਿੱਚ ਅਹਿਮ ਅਹੁਦੇ ਉੱਤੇ ਹੈ…. ਇਹਕਹਿ ਰਿਹਾ ਹੈ ਕਿ ਚਾਣਕਿਆਪੁਰੀ ( ਅਮਰੀਕਨ ਅੰਬੈਸ਼ੀ ) ਤੋਂ ਅਮਰੀਕਨ ਡਿਪਲੋਮੈਟ ਨੂੰਚੁੱਕ ਲਿਆਓ, ਅਤੇ ਰਾਅ ਦੇ ਔਫਿਸ਼ ਵਿੱਚ ਲਿਆ ਕੇ ਕੁੱਟੋ ਅਤੇ ਫਿਰ ਉਸ ਡਿਪਲੋਮੈਟ ਦੇਬਦਲੇ ਅਮਰੀਕਾ ਤੋਂ ਨਿਖਿਲ ਗੁਪਤਾ ਦੀ ਮੰਗ ਕਰੋ !… ਇਹੋ ਜਿਹੀਆਂ ਪੋਸਟਾਂ ਦੀਭਰਮਾਰ ਹੈ ਭਾਰਤ ਵਿੱਚ…. ਅਸੀਂ ਵੀ ਸਕਰੀਨਸ਼ੌਟ ਲੈ-ਲੈ ਕੇ ਅਮਰੀਕਾ ਦੇ ਨਿਊਜ਼ਚੈਨਲਾਂ ਤੇ ਜਾ ਕੇ FBI ਨੂੰ ਅਤੇ NYPD ਨੂੰ ਟੈਗ ਕਰ-ਕਰ ਟਵੀਟ ਕਰੀ ਜਾਨੇਂ ਹਾਂ

ਵਿਸ਼ਵ ਕੱਪ ਦੇ ਫਾਈਨਲ ਵਿੱਚ ਕ੍ਰਿਕਟ ਦਰਸ਼ਕਾਂ ਵੱਲੋਂ ਜੈ ਸ਼੍ਰੀ ਰਾਮ ਦੇ ਨਾਅਰੇ ਅਤੇ ਹਨੂੰਮਾਨ ਚਲੀਸਾ ਦਾ ਜਾਪ ਸਾਫ਼ ਦਰਸਾਉਂਦਾ ਹੈ ਕਿ ਇਸ ਹਿੰਦੂ ਭਾਜਪਾ ਸਰਕਾਰ ਨੇ ਲੋਕਾਂ ਨੂੰ ਕਿੰਨੀ ਡੂੰਘਾਈ ਵਿੱਚ ਵੰਡਿਆ ਹੋਇਆ ਹੈ। ਭਾਰਤ ਵਿੱਚ ਘੱਟ ਗਿਣਤੀਆਂ ਬਿਲਕੁਲ ਵੀ ਸੁਰੱਖਿਅਤ ਨਹੀਂ ਹਨ।

ਕ੍ਰਿਕਟ ਵਿਸ਼ਵ ਕੱਪ ਫਾਈਨਲ ਵਿੱਚ ਆਸਟਰੇਲੀਆ ਦੀ ਜਿੱਤ ਤੋਂ ਬਾਅਦ ਭਾਰਤੀ ਪ੍ਰਸ਼ੰਸਕਾਂ ਵੱਲੋਂ ਗਲੇਨ ਮੈਕਸਵੈੱਲ ਅਤੇ ਟ੍ਰੈਵਿਸ ਹੈੱਡ ਦੀਆਂ ਪਤਨੀਆਂ ਨੂੰ “ਨਫ਼ਰਤ ਭਰੇ” ਸੰਦੇਸ਼ ਭੇਜੇ ਗਏ ਹਨ।

ਆਸਟਰੇਲੀਆ ਤੋਂ ਵਿਸ਼ਵ ਕੱਪ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਭਾਰਤ ਦੇ ਕ੍ਰਿਕਟ ਪ੍ਰਸ਼ੰਸਕਾਂ ਨੇ ਇੱਕ ਵਾਰ ਫਿਰ ਆਲੋਚਨਾ ਕੀਤੀ ਹੈ। ਆਸਟਰੇਲੀਆ ਨੇ ਐਤਵਾਰ ਰਾਤ ਨੂੰ ਫਾਈਨਲ ਵਿੱਚ ਭਾਰਤ ਨੂੰ…

ਅਹਿਮਦਾਬਾਦ, ਗੁਜਰਾਤ ਦੇ ਕ੍ਰਿਕਟ ਸਟੇਡੀਅਮ ਦਾ ਨਾਂ ਸਰਦਾਰ ਵੱਲਭਭਾਈ ਪਟੇਲ ਤੋਂ ਬਦਲ ਕੇ ਨਰਿੰਦਰ ਮੋਦੀ ਸਟੇਡੀਅਮ ਕਰਨ ਦੀ ਯੋਜਨਾ ਭਾਜਪਾ ਵੱਲੋਂ ਪਹਿਲਾਂ ਹੀ ਬਣਾਈ ਗਈ ਸੀ। ਅਜਿਹਾ ਇਸ ਲਈ ਕਿਉਂਕਿ ਜੇਕਰ ਭਾਰਤੀ ਟੀਮ ਵਿਸ਼ਵ ਕੱਪ ਜਿੱਤਣ ‘ਚ ਕਾਮਯਾਬ ਹੁੰਦੀ ਹੈ ਤਾਂ ਉਹ ਮੋਦੀ ਸਟੇਡੀਅਮ ‘ਚ ਕੱਪ ਜਿੱਤੇਗੀ। ਲੋਕ ਸੋਚਣਗੇ ਕਿ ਮੋਦੀ ਨੇ ਭਾਰਤੀ ਟੀਮ ਨੂੰ ਕੱਪ ਜਿੱਤਣ ਲਈ ਮਦਦ ਕੀਤੀ ਹੈ।

Translate »