Author: Ravinder

ਦੇਸ਼ ਖ਼ਾਲਿਸਤਾਨ ਦੇ ਮਹਾਨ ਅਤੇ ਅਣਖੀ ਯੋਧੇਅਜ਼ਾਦੀ ਦੇ ਪਰਵਾਨੇ ਜਿੰਨਾ ਦੇ ਇੱਕ ਬੋਲ ਤੇ ਤਸਵੀਰ ਤੋਅੱਜ ਵੀ ਦਿੱਲੀ ਕੰਬਦੀ ਹੈ, ਦਮਦਮੀ ਟਕਸਾਲ ਦੇ14ਵੀਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਖਾਲਸਾਭਿੰਡਰਾਂਵਾਲਿਆਂ ਦੀ ਅੱਜ 25 ਅਗਸਤ 1977 ਨੂੰਦਸਤਾਰਬੰਦੀ ਹੋਈ ਸੀ

ਚੰਦ ਉਤੇ ਚੰਦਰਯਾਨ ਪੁਲਾੜ ਉਪਕਰਨ ਦੇ ਪਹੁੰਚਣ ਦੀ ਕਾਮਯਾਬੀ ਵੱਡਾ ਉੱਦਮ, ਪਰ ਇਥੋਂ ਦੇ ਨਿਵਾਸੀਆਂ ਨੂੰ ਹੁਕਮਰਾਨ ਅੱਜ ਤੱਕ ਰੋਟੀ, ਕੱਪੜਾ, ਮਕਾਨ ਵੀ ਮੁਹੱਈਆ ਨਹੀਂ ਕਰ ਸਕੇ : ਮਾਨ

ਚੰਦ ਉਤੇ ਚੰਦਰਯਾਨ ਪੁਲਾੜ ਉਪਕਰਨ ਦੇ ਪਹੁੰਚਣ ਦੀ ਕਾਮਯਾਬੀ ਵੱਡਾ ਉੱਦਮ, ਪਰ ਇਥੋਂ ਦੇ ਨਿਵਾਸੀਆਂ ਨੂੰ ਹੁਕਮਰਾਨ ਅੱਜ ਤੱਕ ਰੋਟੀ, ਕੱਪੜਾ, ਮਕਾਨ ਵੀ ਮੁਹੱਈਆ ਨਹੀਂ ਕਰ ਸਕੇ : ਮਾਨ ਫ਼ਤਹਿਗੜ੍ਹ…

ਭਾਰਤ ਜਲਦ ਹੀ ਹਿੰਦੂ ਰਾਸ਼ਟਰ ਬਣੇਗਾ : ਧੀਰੇਂਦਰ ਸ਼ਾਸਤਰੀ

ANI ਨਾਲ ਗੱਲ ਕਰਦੇ ਹੋਏ ਸ਼ਾਸਤਰੀ ਨੇ ਕਿਹਾ, “ਭਾਰਤ ‘ਹਿੰਦੂ ਰਾਸ਼ਟਰ’ ਬਣੇਗਾ। ਅੱਜ ਸਾਡੇ ਪ੍ਰੋਗਰਾਮ ‘ਚ ਵਿਦੇਸ਼ੀ ਕਿਨਾਰੇ ਤੋਂ ਲੋਕ ਵੀ ਇਕੱਠੇ ਹੋਏ। ਉਹ ਭਾਵੇਂ ਈਸਾਈ ਧਰਮ ਦਾ ਪਾਲਣ ਕਰਦੇ…

ਮੇਰੇ ਵਿਚਾਰ

ਸਿੱਖ ਕਿਸਾਨਾਂ ਵਿਰੁੱਧ ‘ਆਪ’ ਸਰਕਾਰ ਦੀਆਂ ਕਾਰਵਾਈਆਂ ਸਪੱਸ਼ਟ ਤੌਰ ‘ਤੇ ਦਰਸਾਉਂਦੀਆਂ ਹਨ ਕਿ ਉਹ ਵੀ ਹਿੰਦੂ ਭਾਰਤ ਸਰਕਾਰ ਦਾ ਹੀ ਹਿੱਸਾ ਹਨ। ਪੰਜਾਬ ਵਿੱਚ ਸਿੱਖ ਨੌਜਵਾਨਾਂ ਵਿਰੁੱਧ ਪੁਲਿਸ ਦੀ ਬੇਰਹਿਮੀ…

ਭਾਰਤ ‘ਹਿੰਦੂ ਰਾਸ਼ਟਰ’, ‘ਅਖੰਡ ਭਾਰਤ’ ਸੱਚ ਹੋਵੇਗਾ : ਯੋਗੀ ਆਦਿੱਤਿਆਨਾਥ

ਹਿੰਦੂ ਪਛਾਣ ਨੂੰ ਹਰ ਭਾਰਤੀ ਦੀ ਸੱਭਿਆਚਾਰਕ ਨਾਗਰਿਕਤਾ ਦੱਸਦੇ ਹੋਏ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਬੁੱਧਵਾਰ ਨੂੰ ਭਾਰਤ ਨੂੰ ‘ਹਿੰਦੂ ਰਾਸ਼ਟਰ’ ਕਰਾਰ ਦਿੱਤਾ ਅਤੇ ਕਿਹਾ ਕਿ ‘ਅਖੰਡ…

ਜਗਤਾਰ ਸਿੰਘ ਹਵਾਰਾ

ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਹਵਾਰਾ ਦੇ ਵਸਨੀਕ ਜਗਤਾਰ ਸਿੰਘ ਹਵਾਰਾ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਦੇ ਖਾੜਕੂ ਰਹੇ ਹਨ। ਬੇਅੰਤ ਸਿੰਘ ਕਤਲ ਕੇਸ ਦੇ ਸਬੰਧ ਵਿੱਚ ਉਹ ਪਿਛਲੇ 27 ਸਾਲਾਂ…

SHO ਤੋਂ ਜ਼ਲੀਲ ਹੋ ਕੇ 2 ਭਰਾਵਾਂ ਨੇ ਬਿਆਸ ਦਰਿਆ ‘ਚ ਛਾਲ ਮਾਰੀ, DSP ਨੇ ਕਿਹਾ ਜਾਂਚ ਤੋਂ ਬਾਅਦ ਕਾਰਵਾਈ

ਲਾਪਤਾ ਭਰਾਵਾਂ ਦੀ ਪਛਾਣ ਮਾਨਵਜੀਤ ਸਿੰਘ ਢਿੱਲੋਂ (40) ਅਤੇ ਜਸ਼ਨਬੀਰ ਸਿੰਘ ਢਿੱਲੋਂ (36) ਵਜੋਂ ਹੋਈ ਹੈ। ਭਰਾਵਾਂ ਦਾ ਪਰਿਵਾਰ ਸੂਬੇ ਵਿੱਚ ਇੱਕ ਸਕੂਲ ਅਤੇ ਇੱਕ ਹਸਪਤਾਲ ਚਲਾਉਂਦਾ ਹੈ।ਐਸਐਚਓ ਨੇ ਕਥਿਤ…

ਮੇਰੇ ਵਿਚਾਰ

ਜਦੋਂ ਵੀ ਗੌਤਮ ਅਡਾਨੀ ਨਾਲ ਜੁੜੀ ਖ਼ਬਰ ਆਉਂਦੀ ਹੈ ਤਾਂ ਸਰਕਾਰ ਚੁੱਪ ਹੋ ਜਾਂਦੀ ਹੈ ਅਤੇ ਗੋਡੀ ਮੀਡੀਆ ਵੀ ਚੁੱਪ ਹੋ ਜਾਂਦਾ ਹੈ। ਗੋਡੀ ਮੀਡੀਆ ਚੁੱਪ ਹੈ, ਇਸਦਾ ਮਤਲਬ ਇਹ…

ਚਰਚਾਂ ਨੂੰ ਹਿੰਦੂਆਂ ਤੇ ਮੁਸਲਮਾਨਾਂ ਵੱਲੋਂ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਣਾ, ਸਿੱਖ ਕੌਮ ਅਤੇ ਮਨੁੱਖੀ ਕਦਰਾਂ-ਕੀਮਤਾਂ ਅਜਿਹੀ ਪ੍ਰਵਾਨਗੀ ਨਹੀ ਦਿੰਦੀਆਂ : ਮਾਨ

ਚਰਚਾਂ ਨੂੰ ਹਿੰਦੂਆਂ ਤੇ ਮੁਸਲਮਾਨਾਂ ਵੱਲੋਂ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਣਾ, ਸਿੱਖ ਕੌਮ ਅਤੇ ਮਨੁੱਖੀ ਕਦਰਾਂ-ਕੀਮਤਾਂ ਅਜਿਹੀ ਪ੍ਰਵਾਨਗੀ ਨਹੀ ਦਿੰਦੀਆਂ : ਮਾਨ ਫ਼ਤਹਿਗੜ੍ਹ ਸਾਹਿਬ, 18 ਅਗਸਤ ( ) “ਸਾਨੂੰ ਇਸ…

Translate »