Month: December 2023

ਭਾਰਤ ਸਰਕਾਰ ਨੇ 141 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਕੇ ਲੋਕਤੰਤਰ ‘ਤੇ ਹਮਲੇ ਦਾ ਦੋਸ਼ ਲਗਾਇਆ ਹੈ।

ਭਾਰਤ ਸਰਕਾਰ ਨੇ 141 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਕੇ ਲੋਕਤੰਤਰ ‘ਤੇ ਹਮਲੇ ਦਾ ਦੋਸ਼ ਲਗਾਇਆ ਹੈ 140 ਤੋਂ ਵੱਧ ਭਾਰਤੀ ਵਿਰੋਧੀ ਧਿਰ ਦੇ ਸਿਆਸਤਦਾਨਾਂ ਨੂੰ ਸੰਸਦ ਤੋਂ ਮੁਅੱਤਲ ਕਰ ਦਿੱਤਾ…

ਮੋਦੀ ਅਤੇ ਉਸਦੇ ਹਿੰਦੂ-ਪਹਿਲੇ ਰਾਜ ਦਾ ਉਭਾਰ।

ਮੋਦੀ ਅਤੇ ਉਸਦੇ ਹਿੰਦੂ-ਪਹਿਲੇ ਰਾਜ ਦਾ ਉਭਾਰਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰੀਬ ਇੱਕ ਦਹਾਕਾ ਪਹਿਲਾਂ ਸੱਤਾ ਵਿੱਚ ਆਏ ਸਨ। ਉਦੋਂ ਤੋਂ, ਉਸਨੇ ਵਾਰ-ਵਾਰ ਇਸ ਵਿਸ਼ਾਲ ਲੋਕਤੰਤਰ ਵਿੱਚ ਵੋਟਰਾਂ ਨੂੰ…

ਕੈਲੀਫੋਰਨੀਆ ਵਿੱਚ 28 ਜਨਵਰੀ 2024 ਨੂੰ ਹੋਣ ਵਾਲੇ ਖਾਲਿਸਤਾਨੀ ਜਨਮਤ ਸੰਗ੍ਰਹਿ ਬਾਰੇ ਜਾਗਰੂਕਤਾ ਲਈ। 9 ਦਸੰਬਰ ਨੂੰ ਦੁਪਹਿਰ 12 ਵਜੇ ਕਾਰ ਰੈਲੀ ਹੋਵੇਗੀ। ਕਾਰ ਰੈਲੀ ਯੂਨੀਅਨ ਸਿਟੀ ਸਟੇਸ਼ਨ 10, ਯੂਨੀਅਨ ਚੌਕ, ਯੂਨੀਅਨ ਸਿਟੀ ਤੋਂ ਸ਼ੁਰੂ ਹੋਵੇਗੀ ਅਤੇ ਗੋਲਡਨ ਗੇਟ ਬ੍ਰਿਜ ਸੈਨ ਫਰਾਂਸਿਸਕੋ, ਕੈਲੀਫੋਰਨੀਆ ਵਿਖੇ ਸਮਾਪਤ ਹੋਵੇਗੀ।ਆਪ ਸਭ ਨੂੰ ਇਸ ਕਾਰ ਰੈਲੀ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਦੀ ਬੇਨਤੀ ਕੀਤੀ ਜਾਂਦੀ ਹੈ।

ਕੁਝ ਕਹਿੰਦੇ ਹਨ ਕਿ ਸਾਨੂੰ ਖਾਲਿਸਤਾਨ ਦੀ ਲੋੜ ਕਿਉਂ ਹੈ, ਮੈਂ ਤੁਹਾਨੂੰ ਹਿੰਦੂ ਰਾਜ ਦੇ ਸ਼ਹਿਰ ਨਵੀਂ ਦਿੱਲੀ ਵਿੱਚ ਵਾਪਰੀਆਂ ਕਈ ਘਟਨਾਵਾਂ ਵਿੱਚੋਂ ਇੱਕ ਦੱਸਾਂਗਾ। ਇਕ ਦੁਕਾਨਦਾਰ ਖੁੱਲ੍ਹੇਆਮ ਔਰਤਾਂ ਦੇ ਅੰਡਰਵੀਅਰ ਵੇਚ ਰਿਹਾ ਹੈ, ਜਿਸ ‘ਤੇ ਖੰਡੇ ਦੀ ਤਸਵੀਰ ਲੱਗੀ ਹੋਈ ਸੀ।ਇਹ ਸਾਰੀਆਂ ਬੇਅਦਬੀ ਦੀਆਂ ਗੱਲਾਂ ਸਰਕਾਰਾਂ ਵੱਲੋਂ ਸਿੱਖਾਂ ਨੂੰ ਭੜਕਾਉਣ ਲਈ ਕੀਤੀਆਂ ਜਾਂਦੀਆਂ ਹਨ। ਤਾਂ ਜੋ ਉਹ ਸਰਕਾਰ ਫਿਰ 1984 ਨੂੰ ਦੁਹਰਾਵੇ।

ਇਹ ਰਾਕੇਸ਼ ਕ੍ਰਿਸ਼ਨ ਭਾਰਤ ਵਿੱਚ ਅਹਿਮ ਅਹੁਦੇ ਉੱਤੇ ਹੈ…. ਇਹਕਹਿ ਰਿਹਾ ਹੈ ਕਿ ਚਾਣਕਿਆਪੁਰੀ ( ਅਮਰੀਕਨ ਅੰਬੈਸ਼ੀ ) ਤੋਂ ਅਮਰੀਕਨ ਡਿਪਲੋਮੈਟ ਨੂੰਚੁੱਕ ਲਿਆਓ, ਅਤੇ ਰਾਅ ਦੇ ਔਫਿਸ਼ ਵਿੱਚ ਲਿਆ ਕੇ ਕੁੱਟੋ ਅਤੇ ਫਿਰ ਉਸ ਡਿਪਲੋਮੈਟ ਦੇਬਦਲੇ ਅਮਰੀਕਾ ਤੋਂ ਨਿਖਿਲ ਗੁਪਤਾ ਦੀ ਮੰਗ ਕਰੋ !… ਇਹੋ ਜਿਹੀਆਂ ਪੋਸਟਾਂ ਦੀਭਰਮਾਰ ਹੈ ਭਾਰਤ ਵਿੱਚ…. ਅਸੀਂ ਵੀ ਸਕਰੀਨਸ਼ੌਟ ਲੈ-ਲੈ ਕੇ ਅਮਰੀਕਾ ਦੇ ਨਿਊਜ਼ਚੈਨਲਾਂ ਤੇ ਜਾ ਕੇ FBI ਨੂੰ ਅਤੇ NYPD ਨੂੰ ਟੈਗ ਕਰ-ਕਰ ਟਵੀਟ ਕਰੀ ਜਾਨੇਂ ਹਾਂ

Translate »