Post navigation ਅੱਜ ਸਾਨੂੰ ਇਲਜ਼ਾਮਾਂ ਬਾਰੇ ਪਤਾ ਲੱਗਾ ਕਿ ਭਾਰਤ ਸਰਕਾਰ ਦੇ ਏਜੰਟਾਂ ਨੇ ਹਰਦੀਪ ਸਿੰਘ ਨਿੱਝਰ ਦਾ ਕਤਲ ਕਰ ਦਿੱਤਾ – ਇੱਕ ਕੈਨੇਡੀਅਨ ਜੋ ਕੈਨੇਡਾ ਦੀ ਧਰਤੀ ‘ਤੇ ਮਾਰਿਆ ਗਿਆ ਸੀ। ਜਸਟਿਨ ਨੇ ਕਿਹਾ- ਸਿੱਖ ਆਗੂ ਹਰਦੀਪ ਸਿੰਘ ਨਿੱਝਰ ਨੂੰ ਭਾਰਤੀ ਏਜੰਟਾਂ ਨੇ ਮਾਰਿਆ ਸੀ