Post navigation ਵਿਸ਼ਵ ਕੱਪ ਦੇ ਫਾਈਨਲ ਵਿੱਚ ਕ੍ਰਿਕਟ ਦਰਸ਼ਕਾਂ ਵੱਲੋਂ ਜੈ ਸ਼੍ਰੀ ਰਾਮ ਦੇ ਨਾਅਰੇ ਅਤੇ ਹਨੂੰਮਾਨ ਚਲੀਸਾ ਦਾ ਜਾਪ ਸਾਫ਼ ਦਰਸਾਉਂਦਾ ਹੈ ਕਿ ਇਸ ਹਿੰਦੂ ਭਾਜਪਾ ਸਰਕਾਰ ਨੇ ਲੋਕਾਂ ਨੂੰ ਕਿੰਨੀ ਡੂੰਘਾਈ ਵਿੱਚ ਵੰਡਿਆ ਹੋਇਆ ਹੈ। ਭਾਰਤ ਵਿੱਚ ਘੱਟ ਗਿਣਤੀਆਂ ਬਿਲਕੁਲ ਵੀ ਸੁਰੱਖਿਅਤ ਨਹੀਂ ਹਨ। ਇਹ ਰਾਕੇਸ਼ ਕ੍ਰਿਸ਼ਨ ਭਾਰਤ ਵਿੱਚ ਅਹਿਮ ਅਹੁਦੇ ਉੱਤੇ ਹੈ…. ਇਹਕਹਿ ਰਿਹਾ ਹੈ ਕਿ ਚਾਣਕਿਆਪੁਰੀ ( ਅਮਰੀਕਨ ਅੰਬੈਸ਼ੀ ) ਤੋਂ ਅਮਰੀਕਨ ਡਿਪਲੋਮੈਟ ਨੂੰਚੁੱਕ ਲਿਆਓ, ਅਤੇ ਰਾਅ ਦੇ ਔਫਿਸ਼ ਵਿੱਚ ਲਿਆ ਕੇ ਕੁੱਟੋ ਅਤੇ ਫਿਰ ਉਸ ਡਿਪਲੋਮੈਟ ਦੇਬਦਲੇ ਅਮਰੀਕਾ ਤੋਂ ਨਿਖਿਲ ਗੁਪਤਾ ਦੀ ਮੰਗ ਕਰੋ !… ਇਹੋ ਜਿਹੀਆਂ ਪੋਸਟਾਂ ਦੀਭਰਮਾਰ ਹੈ ਭਾਰਤ ਵਿੱਚ…. ਅਸੀਂ ਵੀ ਸਕਰੀਨਸ਼ੌਟ ਲੈ-ਲੈ ਕੇ ਅਮਰੀਕਾ ਦੇ ਨਿਊਜ਼ਚੈਨਲਾਂ ਤੇ ਜਾ ਕੇ FBI ਨੂੰ ਅਤੇ NYPD ਨੂੰ ਟੈਗ ਕਰ-ਕਰ ਟਵੀਟ ਕਰੀ ਜਾਨੇਂ ਹਾਂ